Learn English in Punjabi day 9

ਅੱਜ ਉਸਨੇ ਮੇਰੇ ‘ਤੇ ਹੱਥ ਉਠਾਇਆ।

Today he raised hand on me.

ਮੈਂ ਤੁਹਾਡੇ ਤੋਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ।

I don’t want to take up too much of your time.

ਮੇਰੇ ਧੋਤੇ ਹੋਏ ਕੱਪੜੇ ਕਿੱਥੇ ਹਨ?

Where are my washed clothes?

ਇਹ ਮੁੰਦਰੀ ਸੋਨੇ ਦੀ ਬਣੀ ਹੋਈ ਹੈ|

This ring is made of gold.

ਤੁਹਾਡੀ ਕਮੀਜ਼ ਫਟ ਗਈ ਹੈ|

Your shirt is torn.

ਕੁਰਸੀ ਟੁੱਟ ਗਈ ਹੈ।

The chair is broken.

ਤੁਸੀਂ ਆਪਣੇ ਬਾਰੇ ਕਾਫ਼ੀ ਲਾਪਰਵਾਹ ਹੋ।

You are quite careless about yourself.

ਅਸੀਂ ਫਿਰ ਫਸ ਗਏ ਹਾਂ।

We are trapped again.

ਜੇ ਮੈਂ ਗਲਤ ਨਹੀਂ ਹਾਂ ਤਾਂ ਤੁਸੀਂ ਰਾਮ ਹੋ।

If I am not mistaken you are Ram.

ਮੈਂ ਜਵਾਬ ਦਿੱਤੇ ਬਿਨਾਂ ਨਹੀਂ ਜਾ ਰਿਹਾ।

i am not leaving without an answer.

ਕੀ ਇਹ ਠੰਡਾ ਹੋ ਰਿਹਾ ਹੈ?

is it getting cold?

Leave a Comment