Skip to content
- ਤੁਸੀਂ ਵੀ ਉੱਥੇ ਸੀ|
- You were also there.
- ਘੱਟੋ-ਘੱਟ ਮੇਰੀ ਗੱਲ ਤਾਂ ਸੁਣੋ|
- At least listen to me.
- ਘੱਟੋ ਘੱਟ ਝੂਠ ਨਾ ਬੋਲੋ.|
- At least don’t lie.
- ਮੇਰੇ ਵੱਲ ਦੇਖਣਾ ਬੰਦ ਕਰੋ।
- Stop staring at me.
- ਮੈਂ ਉਸਦੀ ਆਵਾਜ਼ ਪਛਾਣ ਲਈ|
- I recognized his voice.
- ਮੈਂ ਤੁਹਾਡੇ ਨਾਲ ਇਕੱਲੇ ਗੱਲ ਕਰਨਾ ਚਾਹੁੰਦਾ ਹਾਂ।
- I want to talk to you alone.
- ਦਿਖਾਵਾ ਕਰਨ ਦੀ ਲੋੜ ਨਹੀਂ ਹੈ|
- There is no need to Pretend.
- ਮੇਰਾ ਮਨ ਖਰਾਬ ਨਾ ਕਰੋ।
- Don’t spoil my mind.
- ਤੁਸੀਂ ਹਮੇਸ਼ਾ ਮੇਰਾ ਮਨ ਖਰਾਬ ਕਰਦੇ ਹੋ|
- You always spoil my mind.
- ਤੁਹਾਡਾ ਕੋਈ ਮੇਲ ਨਹੀਂ ਹੈ|
- You have no match.
- ਤੁਸੀਂ ਹਮੇਸ਼ਾ ਮੇਰਾ ਮਨ ਖਰਾਬ ਕਰਦੇ ਹੋ|
- You always spoil my mind.