Learn English in Punjabi day 9
ਅੱਜ ਉਸਨੇ ਮੇਰੇ ‘ਤੇ ਹੱਥ ਉਠਾਇਆ। Today he raised hand on me. ਮੈਂ ਤੁਹਾਡੇ ਤੋਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ। I don’t want to take up too much of your time. ਮੇਰੇ ਧੋਤੇ ਹੋਏ ਕੱਪੜੇ ਕਿੱਥੇ ਹਨ? Where are my washed clothes? ਇਹ ਮੁੰਦਰੀ ਸੋਨੇ ਦੀ ਬਣੀ ਹੋਈ ਹੈ| This ring is made of gold. … Read more